Canada ਨੇ Ukraine ਲਈ $2 Billion Military Aid ਦਾ ਐਲਾਨ ਕੀਤਾ

Canada ਨੇ Ukraine ਲਈ $2 Billion Military Aid ਦਾ ਐਲਾਨ ਕੀਤਾ

Russia ਨੇ ਜਦੋਂ ਫ਼ਰਵਰੀ 2022 ਵਿੱਚ Ukraine ’ਤੇ ਹਮਲਾ ਕੀਤਾ ਸੀ, ਉਸ ਤੋਂ ਲੈ ਕੇ ਅੱਜ ਤੱਕ Canada ਨੇ Ukraine ਦੀ ਮਦਦ ਲਈ ਕਰੀਬ 22Billion Dollar ਖਰਚ ਕੀਤੇ ਹਨ। ਇਹ G7 ਦੇਸ਼ਾਂ ਵਿਚਕਾਰ ਪ੍ਰਤੀ ਵਿਅਕਤੀ ਸਭ ਤੋਂ ਵੱਡੀ ਸਹਾਇਤਾ ਹੈ। ਹੁਣ, Canada ਦੇ ਪ੍ਰਧਾਨ ਮੰਤਰੀ Mark Carney ਨੇ ਹੋਰ ਵੀ ਵੱਡੀ ਮਦਦ ਦਾ ਐਲਾਨ ਕੀਤਾ ਹੈ – ਲਗਭਗ 2 billion Dollar ਦੀ ਫੌਜੀ ਸਹਾਇਤਾ।

ਇਸ ਵਿੱਚ ਕੀ–ਕੀ ਆਵੇਗਾ?

👉 835 Million Dollar ਨਾਲ Ukraine ਨੂੰ ਬਖ਼ਤਬੰਦ ਗੱਡੀਆਂ, ਮੈਡੀਕਲ ਸਾਮਾਨ, ਗੋਲਾਬਾਰੂਦ, ਡਰੋਨ ਤੇ ਹੋਰ ਜ਼ਰੂਰੀ ਚੀਜ਼ਾਂ ਮਿਲਣਗੀਆਂ।

👉 680 million Dollar ਨਾਲ ਹਥਿਆਰ ਤੇ Air Defense System ਖਰੀਦੇ ਜਾਣਗੇ।

👉 220Million Dollar ਡਰੋਨ ਅਤੇ ਇਲੈਕਟ੍ਰਾਨਿਕ ਜੰਗ ਲਈ ਸਮਰੱਥਾ ਵਧਾਉਣ ’ਤੇ ਲਗਾਏ ਜਾਣਗੇ।

👉 ਇਸ ਤੋਂ ਇਲਾਵਾ, 165 million Ukraine ਦੀ ਫੌਜ ਲਈ ਖਾਸ ਪ੍ਰਾਜੈਕਟਾਂ ਵਿੱਚ ਜਾਣਗੇ, ਤੇ 100 ਮਿਲੀਅਨ ਗੋਲਾਬਾਰੂਦ ਖਰੀਦਣ ਲਈ। ਇਸ ਤੋਂ ਵੱਧ, Canada ਨੇ 31 ਮਿਲੀਅਨ ਡਾਲਰ ਦੀ ਮਨੁੱਖੀ ਸਹਾਇਤਾ ਅਤੇ ਯੂਕਰੇਨ ਦੇ ਡਿਜ਼ਿਟਲ ਸਿਸਟਮ ਤੇ ਲੋਕਤੰਤਰ ਨੂੰ ਬਚਾਉਣ ਲਈ ਵੀ ਐਲਾਨ ਕੀਤਾ ਹੈ। ਸਿੱਧੀ ਗੱਲ ਏ ਹੈ – Canada ਹੁਣ ਵੀ Ukraine ਦੇ ਸਭ ਤੋਂ ਵੱਡੇ ਸਾਥੀਆਂ ਵਿੱਚੋਂ ਇੱਕ ਹੈ ਤੇ ਖੁੱਲ੍ਹੇ ਦਿਲ ਨਾਲ ਸਹਾਇਤਾ ਕਰ ਰਿਹਾ ਹੈ। 

Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here

Leave a Reply

Your email address will not be published. Required fields are marked *