
About Course
ਲਰਨ ਟੂ ਅਰਨ ਵਿਦ ਓਪਸ਼ਨਸ
ਓਪਸ਼ਨਸ ਟ੍ਰੇਡਿੰਗ ਕੋਰਸ
ਕੋਰਸ ਬਾਰੇ
ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਦੁਆਰਾ ਓਪਸ਼ਨਸ ਟ੍ਰੇਡਿੰਗ ਕੋਰਸ ਟਰੈਕ ਤੁਹਾਨੂੰ ਓਪਸ਼ਨਸ ਟ੍ਰੇਡ ਬਾਰੇ ਡੂੰਘਾਈ ਨਾਲ ਜਾਣਕਾਰੀ ਲੈਣ ਵਿੱਚ ਮਦਦ ਕਰੇਗਾ ਤਾਂ ਜੋ ਤੁਸੀਂ ਲਗਾਤਾਰ ਪ੍ਰੋਫਿਟ ਲੈ ਸਕੋ ਅਤੇ ਲੰਬੇ ਸਮੇਂ ਲਈ ਟ੍ਰੇਡ ਜਾਰੀ ਰੱਖ ਸਕੋ।
ਇਹ ਕੋਰਸ ਕਿਸ ਲਈ ਹੈ?
ਇਹ ਕੋਰਸ ਸ਼ੁਰੂਆਤ ਕਰਨ ਵਾਲਿਆਂ ਲਈ ਢੁਕਵਾਂ ਹੈ ਜੋ ਟ੍ਰੇਡ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਅਤੇ ਜੋ ਟ੍ਰੇਡ ਦੇ ਕਾਨਸੈਪਟ ਬਾਰੇ ਸਿੱਖਣ ਵਿੱਚ ਦਿਲਚਸਪੀ ਰੱਖਦੇ ਹਨ। ਹਾਲਾਂਕਿ ਕੁਝ ਅਡਵਾਂਸਡ ਸਟ੍ਰੇਟੀਜ ਉਹਨਾਂ ਵਿਅਕਤੀਆਂ ਲਈ ਵਧੇਰੇ ਸੂਟਏਬਲ ਹਨ ਜਿਨ੍ਹਾਂ ਕੋਲ ਓਪਸ਼ਨਸ ਟ੍ਰੇਡਿੰਗ ਦੀਆਂ ਬੇਸਿਕ ਗੱਲਾਂ ਦੀ ਚੰਗੀ ਸਮਝ ਹੈ।
ਇਹ ਟਰੈਕ ਕਿਸ ਭਾਸ਼ਾ ਵਿਚ ਹੈ?
ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਦੁਆਰਾ ਸਟਾਕ ਮਾਰਕੀਟ ਕੋਰਸ ਲਈ ਸ਼ੁਰੂਆਤੀ ਗਾਈਡ ਮੁੱਖ ਤੌਰ ‘ਤੇ ਪੰਜਾਬੀ ਭਾਸ਼ਾ ਵਿੱਚ ਕਰਵਾਈ ਜਾਵੇਗੀ।
ਓਪਸ਼ਨਸ ਟ੍ਰੇਡਿੰਗ ਕੋਰਸ ਤੁਹਾਨੂੰ ਕੀ ਸਿੱਖਣ ਵਿੱਚ ਮਦਦ ਕਰੇਗਾ?
ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਦੁਆਰਾ ਇਹ ਆਪਸ਼ਨ ਟਰੇਡਿੰਗ ਬੇਸਿਕ ਟੂ ਇੰਟਰਮੀਡੀਏਟ ਟ੍ਰੈਕ ਤੁਹਾਨੂੰ ਓਪਸ਼ਨਸ ਦੇ ਟ੍ਰੇਡ ਦੀਆਂ ਬੇਸਿਕ ਗੱਲਾਂ ਸਿੱਖਣ ਵਿੱਚ ਮਦਦ ਕਰੇਗਾ ਅਤੇ ਨਾਲ ਹੀ ਅਸੀਂ ਤੁਹਾਡੇ ਇਨਵੇਸ੍ਟਮੇਂਟਸ ‘ਤੇ ਰੇਟਰਨ ਨੂੰ ਵੱਧ ਤੋਂ ਵੱਧ ਕਰਨ ਲਈ ਅਤੇ ਤੁਹਾਨੂੰ ਵੱਖ-ਵੱਖ ਮਾਰਕੀਟ ਸਿਚੂਏਸਨ ਵਿੱਚ ਨੈਵੀਗੇਟ ਕਰਨ ਦੇ ਲਈ ਵੱਖ-ਵੱਖ ਅਡਵਾਂਸਡ ਓਪਸ਼ਨਸ ਟ੍ਰੇਡਿੰਗ ਸਟ੍ਰੇਟੀਜ ਨਾਲ ਸਿਖੌਣ ‘ਤੇ ਧਿਆਨ ਕੇਂਦਰਿਤ ਕਰਾਂਗੇ ਜਿਸ ਨਾਲ ਤੁਸੀਂ ਨਿਰੰਤਰ ਮੁਨਾਫੇ ਪੈਦਾ ਕਰੋਗੇ ਇਸ ਦੀ ਪਰਵਾਹ ਕੀਤੇ ਬਿਨਾਂ ਕਿ ਫਿਊਚਰ ਵਿੱਚ ਮਾਰਕੀਟ ਕਿੱਥੇ ਜਾਏਗੀ।
ਓਪਸ਼ਨਸ ਟ੍ਰੇਡਿੰਗ ਕੋਰਸ ਵਿੱਚ ਕੀ ਕੁਝ ਕਵਰ ਕੀਤਾ ਗਿਆ ਹੈ?
ਤੁਸੀਂ ਇਸ ਕੋਰਸ ਵਿੱਚ ਹੇਠ ਲਿਖੀਆਂ ਚੀਜ਼ਾਂ ਸਿੱਖੋਗੇ:
- ਡੈਰੀਵੇਟਿਵਜ਼ ਦੀਆਂ ਬੇਸਿਕ ਗੱਲਾਂ
- ਵੱਖ-ਵੱਖ ਕਿਸਮਾਂ ਦੇ ਡੈਰੀਵੇਟਿਵ ਕੰਟਰੈਕਟ
- ਓਪਸ਼ਨਸ ਬਨਾਮ. ਸਟਾਕ
- ਇੰਟਰਿੰਸਿਕ & ਐਸਟਰਿੰਸਿਕ ਵੇਲਯੂ
- ਬੇਸਿਕ ਟੈਕਨੀਕਸ ਅਤੇ ਓਪਸ਼ਨਸ ਟ੍ਰੇਡਿੰਗ ਸਟ੍ਰੇਟੀਜ
- ਓਪਸ਼ਨਸ ਗ੍ਰੀਕ ਅਤੇ ਉਹ ਓਪਸ਼ਨਸ ਪ੍ਰਾਈਸ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ।
- ਇੰਪਲਾਈਡ ਵੋਲਟੀਲਿਟੀ ਦਾ ਪ੍ਰਭਾਵ
- ਵੱਖ-ਵੱਖ ਮਾਰਕੀਟ ਕੰਡੀਸ਼ਨਸ ਵਿੱਚ ਸਹੀ ਓਪਸ਼ਨਸ ਸਟ੍ਰੇਟੀਜ ਦੀ ਚੋਣ ਕਿਵੇਂ ਕਰੀਏ।
- ਸਟ੍ਰੈਂਗਲ
- ਸਟ੍ਰੈਡਲ
- ਆਇਰਨ ਕੰਡੋਰ
- ਆਇਰਨ ਫਲਾਈ
- ਬਟਰਫਲਾਈਸ
- ਕੈਲੰਡਰ ਸਪ੍ਰੇਅਡ
- ਤੁਹਾਡੇ ਵਿਰੁੱਧ ਜਾਣ ਵਾਲੇ ਟ੍ਰੇਡਸ ਦੀ ਮੈਨੇਜਮੈਂਟ ਅਤੇ ਅਡਜਸਟਮੈਂਟ ਕਿਵੇਂ ਕਰਨੀ ਹੈ।
- ਸੁਰੱਖਿਆ ਲਈ ਓਪਸ਼ਨਸ ਸਟ੍ਰੇਟੀਜ ਦੀ ਵਰਤੋਂ ਕਿਵੇਂ ਕਰਨੀ ਹੈ।
- ਓਪਸ਼ਨਸ ਦੇ ਨਾਲ ਤੁਹਾਡੇ ਪੋਰਟਫੋਲੀਓ ਨੂੰ ਹੈਜ ਕਿਵੇਂ ਕਰਨਾ ਹੈ।
- ਪ੍ਰੋਫਿਟ ਨੂੰ ਵਧਾਉਣ ਲਈ ਓਪਸ਼ਨਸ ਸਟ੍ਰੇਟੀਜ ਬਣਾਉਣਾ ਸਿੱਖਣਾ।
- ਐਫੀਸੈਂਟ ਕੈਪੀਟਲ ਮੈਨੇਜਮੈਂਟ ਲਈ ਓਪਸ਼ਨਸ ਸਟ੍ਰੇਟੀਜ ਦੀ ਵਰਤੋਂ ਕਿਵੇਂ ਕਰਨੀ ਹੈ।
- ਰੈਗੂਲਰ ਆਮਦਨ ਅਤੇ ਲਗਾਤਾਰ ਪ੍ਰੋਫਿਟ ਲਈ ਓਪਸ਼ਨਸ ਸਟ੍ਰੇਟੀਜ।
- ਜ਼ੀਰੋ DTE ਓਪਸ਼ਨਸ।
ਇਸ ਕੋਰਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ?
- ਟ੍ਰੈਕ ਫਾਰਮੈਟ: ਰਿਕਾਰਡ ਕੀਤੀ ਹੋਈਆਂ ਕਲਾਸ ਵੀਡੀਓ
- ਗਲਬਾਤ ਦਾ ਮਾਧਿਅਮ: ਪੰਜਾਬੀ
ਮੈਨੂੰ ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਤੋਂ ਹੀ ਕਿਉਂ ਸਿੱਖਣਾ ਚਾਹੀਦਾ ਹੈ?
ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਦੁਆਰਾ ਇਸ ਕੋਰਸ ਦੇ ਮੁੱਖ ਫਾਇਦੇ ਹਨ:
ਤਜਰਬੇਕਾਰ ਅਤੇ ਸਿੱਖਿਅਤ ਸਟਾਫ
ਸਟਾਕ ਮਾਰਕੀਟ ਕੋਰਸ ਲਈ ਸ਼ੁਰੂਆਤੀ ਗਾਈਡ ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਟੀਮ ਦੁਆਰਾ ਸਿਖਾਈ ਅਤੇ ਰਿਕਾਰਡ ਕੀਤੀ ਜਾਵੇਗੀ।
ਹੋਰ ਫ਼ਾਇਦੇ
- ਹੋਰ ਜਾਣਕਾਰੀ ਜਾਂ ਮੁਸ਼ਿਕਲ ਦੇ ਮਾਮਲੇ ਵਿੱਚ ਨਿੱਜੀ ਸਹਾਇਤਾ
- ਘਰ ਵਿੱਚ ਬੈਠ ਕੇ ਸਿੱਖੋ
- ਕੋਰਸ ਤੋਂ ਬਾਅਦ ਵਿੱਚ ਵਿਅਕਤੀਗਤ ਸਵਾਲ ਜਵਾਬ
- ਕੋਰਸ ਦੇ ਰਿਕਾਰਡ ਕੀਤੇ ਵੀਡੀਓ ਦਾ ਐਕਸੈਸ
- ਡਿਸਕਾਰਡ ਉਤੇ ਸਮਾਨ ਸੋਚ ਵਾਲੇ ਵਿਅਕਤੀਆਂ ਦੇ ਕਮਿਊਨਿਟੀ ਸਮੂਹ ਤੱਕ ਮੁਫਤ ਪਹੁੰਚ।
Course Content
Welcome
-
Who Am i?
02:06