ਬਿਗਨਰ ਗਾਈਡ ਟੂ ਸਟਾਕ ਮਾਰਕਿਟ ਕੋਰਸ

Categories: Paid
Wishlist Share
Share Course
Page Link
Share On Social Media

About Course

ਬਿਗਨਰ ਗਾਈਡ to ਸਟਾਕ ਮਾਰਕੀਟ

ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਦੁਆਰਾ ਸਟਾਕ ਮਾਰਕੀਟ ਕੋਰਸ  ‘ਬਿਗਨਰ ਗਾਈਡ ਟੂ ਸਟਾਕ ਮਾਰਕੀਟ’ ਤੁਹਾਨੂੰ ਸਟਾਕ ਮਾਰਕੀਟ ਦੀਆਂ ਬੇਸਿਕ  ਗੱਲਾਂ ਨੂੰ ਜਾਣਨ ਅਤੇ ਵਧੀਆ ਢੰਗ ਨਾਲ ਇਨਵਸਟ ਕਰਨ ਵਿੱਚ ਮਦਦ ਕਰੇਗੀ।  

ਇਹ ਕੋਰਸ ਕਿਨਾਂ  ਲਈ ਹੈ?

ਇਹ ਕੋਰਸ ਉਹਨਾਂ ਲੋਕਾਂ ਲਈ ਢੁਕਵਾਂ ਹੈ ਜੋ ਆਪਣੀ  ਇਨਵੈਸਟਮੈਂਟ   ਸ਼ੁਰੂ ਕਰਨ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਸਟਾਕ ਮਾਰਕੀਟ, ਫੀਸਾਂ ਅਤੇ ਕਮਿਸ਼ਨਾਂ ਦੇ ਨਾਲ-ਨਾਲ  ਬ੍ਰੋਕਰਜ ਬਾਰੇ ਮੁਢਲੀ ਸਮਝ ਪ੍ਰਾਪਤ ਕਰਨਾ ਚਾਹੁੰਦੇ ਹਨ। ਨਾਲ ਹੀ, ਉਹ ਵਿਅਕਤੀ ਜੋ ਨਿਵੇਸ਼ ਕਰਨ ਲਈ ਨਵੇਂ ਹਨ ਅਤੇ ਫਿਨਾਸੀਅਲ ਮਾਰਕਟ ਬਾਰੇ ਘਾਟ ਜਾਂ ਸੀਮਤ ਪੂਰਵ ਗਿਆਨ ਰੱਖਦੇ ਹਨ, ਉਹ ਇਸ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ।  

ਇਸ ਟਰੈਕ ਲਈ ਗੱਲਬਾਤ ਅਤੇ ਸਿਖਾਉਣ  ਦਾ ਮਾਧਿਅਮ ਕੀ ਹੈ?

ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਦੁਆਰਾ ਸਟਾਕ ਮਾਰਕੀਟ ਕੋਰਸ ‘ਬਿਗਨਰ ਗਾਈਡ ਟੂ ਸਟਾਕ ਮਾਰਕੀਟ’ ਮੁੱਖ ਤੌਰ ‘ਤੇ ਪੰਜਾਬੀ ਭਾਸ਼ਾ ਵਿੱਚ ਕਰਵਾਇਆ ਜਾਵੇਗਾ।

ਬਿਗਨਰ ਗਾਈਡ to ਸਟਾਕ ਮਾਰਕੀਟ ਤੁਹਾਨੂੰ ਸਿੱਖਣ ਵਿੱਚ ਕੀ ਮਦਦ ਕਰੇਗਾ?

ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਦਾ ਬਿਗਨਰ ਗਾਈਡ ਟੂ ਸਟਾਕ ਮਾਰਕੀਟ ਕੋਰਸ ਤੁਹਾਨੂੰ ਸਟਾਕ ਮਾਰਕੀਟ ਦੀਆਂ  ਬੇਸਿਕ ਗੱਲਾਂ, ਇਨਵੇਸਟਿੰਗ, ਅਤੇ ਤੁਸੀਂ ਮਾਰਕੀਟ ਦੇ ਸੰਬੰਧ ਵਿੱਚ ਆਪਣੇ ਸਕਿਲ ਨੂੰ ਕਿਵੇਂ  ਵਧਾ ਸਕਦੇ ਹੋ, ਇਹ ਸਿੱਖਣ ਵਿੱਚ ਮਦਦ ਕਰੇਗਾ।

ਬਿਗਨਰ ਗਾਈਡ to ਸਟਾਕ ਮਾਰਕੀਟ ਵਿੱਚ ਕੀ ਸ਼ਾਮਲ ਕੀਤਾ ਗਿਆ ਹੈ?

ਤੁਸੀਂ ਇਸ ਕੋਰਸ ਵਿੱਚ ਹੇਠ ਲਿਖੀਆਂ ਚੀਜ਼ਾਂ ਸਿੱਖੋਗੇ:

  • ਸਟਾਕ ਮਾਰਕੀਟ ਅਤੇ ਇਸ ਦੇ ਕੰਮ ਬਾਰੇ
  • ਸਟਾਕ ਮਾਰਕੀਟ ਵਿੱਚ ਕੰਪਨੀਆਂ ਦੀ ਸੂਚੀ ਅਤੇ ਇਨਵੇਸ੍ਟਰ੍ਸ ਦਾ ਰੋਲ 
  • ਸਟਾਕ ਮਾਰਕੀਟ ਵਿੱਚ ਇਨਵੈਸਟ ਕਰਨ ਦੇ ਲਾਭ
  • ਡਾਇਰੈਕਟ ਇਨਵੇਸਟਿੰਗ ਬਨਾਮ ਇੰਡੀਰੇਕ੍ਟ ਇਨਵੇਸਟਿੰਗ 
  • ਤੁਹਾਡਾ ਇਨਵੈਸਟਮੈਂਟ  ਅਕਾਊਂਟ ਖੋਲ੍ਹਣ ਲਈ ਗਾਈਡੈਂਸ 
  • ਆਪਣੀ ਇਨਵੈਸਟਮੈਂਟ ਕਿਵੇਂ ਸ਼ੁਰੂ ਕਰੀਏ
  • ਕੈਨੇਡਾ ਵਿੱਚ ਵੱਖ-ਵੱਖ ਇਨਵੈਸਟਮੈਂਟ  ਅਕਾਊਂਟ ਦੀਆਂ ਕਿਸਮਾਂ 
  • WealthSimple, Questrade ਅਤੇ Interactive Broker ਨਾਲ ਖਾਤਾ ਖੋਲ੍ਹਣ ਲਈ ਸਟੈਪ  ਬਾਈ  ਸਟੈਪ  ਗਾਈਡੈਂਸ
  • ਮੇਰੀ 18 ਸਾਲਾਂ ਦੀ ਸਟਾਕ ਮਾਰਕੀਟ ਯਾਤਰਾ ਤੋਂ ਨਿੱਜੀ ਨੋਟਸ ਅਤੇ ਲੇਸਨਸI

 

ਬਿਗਨਰ ਗਾਈਡ to ਸਟਾਕ ਮਾਰਕੀਟ ਦੀਆਂ ਵਿਸ਼ੇਸ਼ਤਾਵਾਂ ਕੀ ਹਨ?

  • ਟ੍ਰੈਕ ਫਾਰਮੈਟ: ਰਿਕਾਰਡ ਕੀਤੀ ਕਲਾਸ ਵੀਡੀਓ
  • ਸੰਚਾਰ ਦਾ ਮਾਧਿਅਮ: ਪੰਜਾਬੀ ਭਾਸ਼ਾ

 

ਮੈਨੂੰ ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ  ਤੋਂ ਹੀ ਕਿਉਂ ਸਿੱਖਣਾ ਚਾਹੀਦਾ ਹੈ?

ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਦੁਆਰਾ ਇਸ ਕੋਰਸ ਦੇ ਮੁੱਖ ਫਾਇਦੇ ਹਨ:  

ਤਜਰਬੇਕਾਰ ਅਤੇ ਸਿੱਖਿਅਤ ਸਟਾਫ 

ਸਟਾਕ ਮਾਰਕੀਟ ਕੋਰਸ ਲਈ ਸ਼ੁਰੂਆਤੀ ਗਾਈਡ ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਟੀਮ ਦੁਆਰਾ ਸਿਖਾਈ ਅਤੇ ਰਿਕਾਰਡ ਕੀਤੀ ਜਾਵੇਗੀ। 

ਹੋਰ  ਫ਼ਾਇਦੇ

 

  • ਹੋਰ ਜਾਣਕਾਰੀ ਜਾਂ ਮੁਸ਼ਿਕਲ ਦੇ ਮਾਮਲੇ ਵਿੱਚ ਨਿੱਜੀ ਸਹਾਇਤਾ
  • ਘਰ ਵਿੱਚ ਬੈਠ ਕੇ ਸਿੱਖੋ 
  • ਕੋਰਸ ਤੋਂ ਬਾਅਦ ਵਿੱਚ ਵਿਅਕਤੀਗਤ ਸਵਾਲ ਜਵਾਬ 
  • ਕੋਰਸ ਦੇ ਰਿਕਾਰਡ ਕੀਤੇ ਵੀਡੀਓ ਦਾ ਐਕਸੈਸ
  • ਡਿਸਕਾਰਡ ਉਤੇ ਸਮਾਨ ਸੋਚ ਵਾਲੇ ਵਿਅਕਤੀਆਂ ਦੇ ਕਮਿਊਨਿਟੀ ਸਮੂਹ ਤੱਕ ਮੁਫਤ ਪਹੁੰਚ। 

ਹੋਰ ਅੱਪਡੇਟ ਲਈ Discord ਵਿੱਚ ਸ਼ਾਮਲ ਹੋਵੋ:- https://discord.gg/w65UsC7Xtn

Show More

Course Content

Welcome

  • Why it’s important learn about Stock Market?
    01:11
  • You can never be the same person!
    01:46

What is stock market?

How stock market works?

What is a stock?

What are the Types of Stocks?

Which are the major Stock Market Sectors?

What is different between Exchange vs Broker?

Direct Investing vs Indirect investing

Difference between trading and Investing ?

How to start your investing Journey!

Pick a investment strategy!

Monitor and Rebalance

How to open an account with wealthSimple?

How to place buy/sell order in wealthSimple

WealthSimple Features

How to open an account with questrade

How to place buy/sell order in Questrade

How to trade option contacts in Questrade

How to open an account with IBKR

How to place buy/sell order in IBKR

How to trade option contacts in IBKR

Things to Consider before investing!

My Favorite Books

Things I’ve learned in 18 years of journey

Book Meeting

Bonus Benefits with referral codes

Student Ratings & Reviews

No Review Yet
No Review Yet