Instagram ਨੇ ਨਵੇਂ Features ਨਾਲ ਕੀਤਾ ਵੱਡਾ Update, ਪਰ Users ਨੇ ਕਿਹਾ “Copycat!”

Instagram ਨੇ ਨਵੇਂ Features ਨਾਲ ਕੀਤਾ ਵੱਡਾ Update

6 ਅਗਸਤ 2025 ਤੋਂ Instagram ਨੇ officially ਤਿੰਨ ਨਵੇਂ features globally rollout ਕਰਨ ਸ਼ੁਰੂ ਕਰ ਦਿੱਤੇ ਨੇ: Repost button, Instagram Map, ਅਤੇ Friends tab in Reels। ਇਹ updates ਬਣਾਏ ਗਏ ਨੇ ਤਾਂ ਜੋ platform ਵਧੇਰੇ social ਅਤੇ interactive ਲੱਗੇ। ਪਰ ਜਿੱਥੇ ਕੁਝ users ਨੂੰ ਇਹ features ਚੰਗੇ ਲੱਗ ਰਹੇ ਨੇ, ਓਥੇ ਕਈ users ਨੇ social media ‘ਤੇ ਨਾਰਾਜ਼ਗੀ ਵੀ ਜਤਾਈ ਹੈ।

📢 Repost Feature – Instagram ਦਾ ਨਵਾਂ Retweet Style Tool

ਹੁਣ users ਕਿਸੇ ਵੀ public post ਜਾਂ Reel ਨੂੰ ਆਪਣੀ feed ਵਿੱਚ direct repost ਕਰ ਸਕਣਗੇ, ਬਿਨਾਂ screenshot ਲੈਣ ਜਾਂ third-party app ਵਰਤਣ ਦੇ। Reposted content:

  • ਇੱਕ ਨਵੇਂ Reposts tab ਵਿੱਚ save ਹੋਵੇਗਾ
  • Original creator ਨੂੰ full credit ਮਿਲੇਗੀ
  • Caption add ਕਰ ਸਕਦੇ ਹੋ
  • Followers ਦੀ feed ਵਿੱਚ ਵੀ show ਹੋ ਸਕਦਾ ਹੈ
  • Instagram algorithm ਤੋਂ amplify ਹੋ ਸਕਦਾ ਹੈ

Meta ਦੀ internal report ਮੁਤਾਬਕ, Instagram ‘ਤੇ ਸਿਰਫ 7% interaction friends ਵਾਲੀ content ਨਾਲ ਹੁੰਦੀ ਹੈ, ਜੋ ਕਿ TikTok ਜਾਂ X (formerly Twitter) ਨਾਲ compare ਕਰਨ ‘ਤੇ ਬਹੁਤ ਘੱਟ ਹੈ। Repost button ਨਾਲ Instagram ਇਹ gap cover ਕਰਨਾ ਚਾਹੁੰਦਾ ਹੈ।

📈 Brands ਅਤੇ Creators ਲਈ ਕੀ ਫਾਇਦਾ?

  • Brands ਲਈ ਇਹ low-cost content distribution tool ਹੈ
  • Reposts ਨਾਲ branding intact ਰਹੇਗੀ – links, captions ਵੀ
  • Employees ਜਾਂ fans ਆਪਣੇ followers ਨਾਲ brand message easily share ਕਰ ਸਕਣਗੇ
  • Creators ਲਈ ਇਹ organic reach ਵਧਾਉਣ ਦਾ ਨਵਾਂ ਤਰੀਕਾ ਹੈ
  • ਕਿਸੇ ਵੱਡੇ account ਵੱਲੋਂ ਇੱਕ repost, छोटे creator ਨੂੰ viral ਕਰ ਸਕਦਾ ਹੈ
  • Repost analytics feature ਵੀ ਆ ਰਹੀ ਹੈ Insights dashboard ਵਿੱਚ, ਇਸ quarter ਦੇ ਅੰਤ ਤੱਕ

ਕੁਝ influencers ਨੇ aesthetic control ਖਤਮ ਹੋਣ ਦੀ ਚਿੰਤਾ ਜ਼ਰੂਰ ਜਤਾਈ ਹੈ – ਕਿਉਂਕਿ reposted content curated feed ਦਾ “look” ਖਰਾਬ ਕਰ ਸਕਦੀ ਹੈ।

🗺️ Instagram Map – Share your world

ਨਵੀਂ Instagram Map feature ਨਾਲ:

  • Recent locations ਦੋਸਤਾਂ ਨਾਲ privately share ਕਰੋ
  • Specific jagahਾਂ ਦੇ tagged posts, Reels, Stories explore ਕਰੋ
  • Local events, concerts, food spots discover ਕਰੋ

ਇਹ feature opt-in ਹੈ, ਜਿਸ ਵਿੱਚ strong privacy settings ਅਤੇ parental controls ਹਨ (specially for teens)। Access ਕਰ ਸਕਦੇ ਹੋ DMs ਦੇ top ਵਿੱਚ।


👥 Friends Tab in Reels – ਦੋਸਤਾਂ ਤੋਂ inspire ਹੋਵੋ

Reels ਵਿੱਚ ਨਵਾਂ Friends tab:

  • ਤੁਹਾਡੇ ਦੋਸਤਾਂ ਨੇ ਜੋ content like, comment, repost, ਜਾਂ create ਕੀਤਾ – ਸਾਰਾ ਇੱਕ ਥਾਂ ਤੇ
  • Real interaction ਅਤੇ shared experiences ਲਈ
  • Visibility control/mute options ਨਾਲ privacy maintained ਰਹੇਗੀ

🤔 Users ਦੀ Copycat Criticism

ਬਹੁਤ ਸਾਰੇ users ਨੇ ਕਿਹਾ ਕਿ Instagram originality loose ਕਰ ਰਿਹਾ ਹੈ:

  • Repost = X/Twitter ਦੀ retweet
  • Stories = Snapchat ਦੀ copy
  • Reels = TikTok ਦਾ version
  • Map = Snapchat Snap Map ਦੀ ਤਰ੍ਹਾਂ

ਕਿਸੇ user ਨੇ X ‘ਤੇ ਲਿਖਿਆ:
“First Stories, then Reels, now reposts. Instagram’s whole personality is borrowed.”

🔍 Instagram ਦੀ Strategy – Social Sharing ਵੱਲ ਵਾਪਸੀ?

Instagram ਦਾ ਮਕਸਦ ਇਹ ਹੈ ਕਿ:

  • Passive scrolling ਦੀ ਥਾਂ real sharing ਵਧੇ
  • Friends ਅਤੇ creators ਦੀ visibility ਵਧੇ
  • Nearby events ਅਤੇ locations discover ਕਰਨ ਲਈ tools ਮਿਲਣ

ਪਰ ਜਿਵੇਂ ਜਿਵੇਂ Instagram TikTok, X, Snapchat ਵਰਗਾ ਬਣ ਰਿਹਾ ਹੈ, ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਉਹ ਆਪਣੀ original identity ਕਿਵੇਂ ਬਣਾਈ ਰੱਖੇ।

Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here

Leave a Reply

Your email address will not be published. Required fields are marked *